ਪੀ.ਕੇ.ਐਸ. ਸਕੂਲ ਦੇ ਬਾਨੀ ਦਾ ਸੁਪਨਾ

ਪੇਂਡੂ ਖੇਤਰ ਵਿੱਚ ਉੱਚ ਮਿਆਰੀ ਵਿੱਦਿਆ ਪ੍ਰਦਾਨ ਕਰਕੇ ਚੰਗੇ ਨਾਗਰਿਕ ਪੈਦਾ ਕਰਨਾ
ਸਦੀਆਂ ਤੋਂ ਵਿਦਿਆ ਮਨੁੱਖ ਦੀ ਤਰੱਕੀ ਦਾ ਰਾਹ ਖੋਲ੍ਹਣ ਦਾ ਜ਼ਰੀਆ ਬਣਦੀ ਆਈ ਹੈ। ਕਹਿੰਦੇ ਹਨ ਗਿਆਨ ਵਿਹੂਣਾ ਮਨੁੱਖ ਪਸੂ ਸਮਾਨ ਹੁੰਦਾ ਹੈ। ਵਿੱਦਿਆ ਨੂੰ ਮਨੁੱਖ ਦਾ ਤੀਜਾ ਨੇਤਰ ਵੀ ਕਿਹਾ ਗਿਆ ਹੈ। ਗੁਰਬਾਣੀ ਵਿਚ ਵੀ ਗੁਰੂ ਸਾਹਿਬ ਫੁਰਮਾਉਂਦੇ ਹਨ 'ਵਿੱਦਿਆ ਵੀਚਾਰੀ ਤਾਂ ਪਰਉਪਕਾਰੀ । ਜਦੋਂ ਅਸੀਂ ਵਿੱਦਿਆ ਨੂੰ ਵਿਚਾਰਦੇ ਹਾਂ ਤਾਂ ਇਹ ਪਰਉਪਕਾਰ ਦਾ ਸੋਮਾ ਬਣਦੀ ਹੈ। ਅੱਜ ਦੇ ਇਸ ਆਧੁਨਿਕ ਯੁੱਗ ਵਿੱਚ ਜਦੋਂ ਸੰਸਾਰ ਨਵੇਕਲੇ ਸਾਧਨਾਂ ਕਰਕੇ ਬਹੁਤ ਛੋਟਾ ਹੋ ਚੁੱਕਾ ਹੈ, ਚਾਹੇ ਸੰਚਾਰ ਦੇ ਸਾਧਨ ਹੋਣ ਜਾਂ ਆਵਾਜਾਈ ਦੇ ਸਾਧਨ ਹੋਣ, ਅਸੀਂ ਮਿੰਟਾਂ-ਸਕਿੰਟਾਂ ਵਿੱਚ ਆਪਣੀ ਗੱਲ ਦੂਜਿਆਂ ਤੱਕ ਪਹੁੰਚਾ ਸਕਦੇ ਹਾਂ ਅਤੇ ਘੰਟਿਆਂ ਵਿੱਚ ਹੀ ਕਿਤੋਂ ਦੀ ਕਿਤੇ ਪਹੁੰਚ ਸਕਦੇ ਹਾਂ। ਇਸ ਕਰਕੇ ਅਜਿਹੇ ਸਮੇਂ ਵਿੱਦਿਆ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ। ਭਾਈ ਗੁਰਦਾਸ ਐਜੂਕੇਸ਼ਨਲ ਸੁਸਾਇਟੀ ਇਸੇ ਆਸ਼ੇ ਨਾਲ ਪਿਛਲੇ 20 ਸਾਲਾਂ ਤੋਂ ਪੀ.ਕੇ.ਐੱਸ. (ਪ੍ਰਭ ਕੀ ਸਰਣਿ) ਇੰਟਰਨੈਸ਼ਨਲ ਸਕੂਲ ਬੱਲੂਆਣਾ ਦੁਆਰਾ ਆਪਣੇ ਇਲਾਕੇ ਵਿੱਚ 'ਵਿੱਦਿਆ ਵੀਚਾਰੀ ਤਾਂ ਪਰਉਪਕਾਰੀ ਦੇ ਸਿਧਾਂਤ ਅਨੁਸਾਰ ਸੇਵਾ ਨਿਭਾ ਰਹੀ ਹੈ। ਕਿਤਾਬੀ ਗਿਆਨ ਦੇ ਨਾਲ-ਨਾਲ ਬੱਚਿਆਂ ਦੇ ਸਰਵਪੱਖੀ ਵਿਕਾਸ ਜਿਵੇਂ ਕਿ ਖੇਡਾਂ, ਸੰਗੀਤ, ਨਾਟਕ, ਨੈਤਿਕ ਸਿੱਖਿਆ ਅਤੇ ਬੱਚਿਆਂ ਨੂੰ ਭਵਿੱਖੀ ਮੁਕਾਬਲੇ ਲਈ ਤਿਆਰ ਕਰਨਾ, ਇਹ ਸਭ ਸਾਡੇ ਸਕੂਲ ਦੀਆਂ ਤਰਜੀਹਾਂ ਹਨ ਤਾਂ ਜੋ ਸਾਡੇ ਬੱਚੇ, ਜੋ ਸਹੀ ਅਰਥਾਂ ਵਿੱਚ ਸਾਡੀ ਜਾਇਦਾਦ ਹੁੰਦੇ ਹਨ, ਅਸੀਂ ਉਨ੍ਹਾਂ ਨੂੰ ਸੰਭਾਲ ਸਕੀਏ। ਇੱਕ ਚੰਗੇ ਸਮਾਜ ਦੀ ਸਿਰਜਣਾ ਤਾਂ ਹੀ ਸੰਭਵ ਹੈ ਜੇਕਰ ਅਸੀਂ ਮਿਲ ਕੇ ਹੰਭਲਾ ਮਾਰਦੇ ਹੋਏ ਉਹਨ੍ਹਾਂ ਦੇ ਬਚਪਨ ਅਤੇ ਜਵਾਨੀ ਨੂੰ ਸੰਭਾਲੀਏ, ਉਨ੍ਹਾਂ ਨੂੰ ਸਚਿਆਰ ਮਨੁੱਖ ਬਣਨ ਲਈ ਸਹੀ ਤਾਲੀਮ ਅਤੇ ਕਦਰਾਂ-ਕੀਮਤਾਂ ਦੇਈਏ। ਵੱਡੇ ਉਦੇਸ਼ਾਂ ਦੀ ਪ੍ਰਾਪਤੀ ਜਨ-ਸਹਿਯੋਗ ਨਾਲ ਹੀ ਸੰਭਵ ਹੁੰਦੀ ਹੈ, ਇਸੇ ਲਈ ਸੁਸਾਇਟੀ ਇਸ ਉਦੇਸ਼ ਦੀ ਪ੍ਰਾਪਤੀ ਲਈ ਆਪ ਸਭ ਦਾ ਸਹਿਯੋਗ ਲੋਚਦੀ ਹੈ। ਆਸ ਹੈ ਕਿ ਤੁਸੀਂ ਸਭ ਪਹਿਲਾਂ ਵਾਂਗ ਭਰਪੂਰ ਸਹਿਯੋਗ ਦਿੰਦੇ ਹੋਏ ਨਰੋਏ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਸਾਡੇ ਕਦਮਾਂ ਨਾਲ ਕਦਮ ਮਿਲਾ ਕੇ ਚਲਦੇ ਰਹੋਗੇ।

ਸਵ: ਸ. ਸੁਖਦੇਵ ਸਿੰਘ (ਰਾਸ਼ਟਰੀ ਰਤਨ ਅਵਾਰਡੀ)

Chairman Message

"Nothing ever built arose to touch the skies unless someone dreamt that it should, believe that it could and almighty desire that it must." I am greatly indebted to God with whose blessings "Bhai Gurdass Educational Society" is running PKS International School in leaps and bounds. I feel pride and pleasure that PKS since 2003 has paid the best effort to prepare the quality students in academics and built up in them social and moral values. We endeavour to make our students physically, mentally, intellectually and emotionally strong so that they can face the challenges of life in the world. We provide our students an excellent infrastructure, digitalised aids and conducive environment in our school. We sincerely strive to improve their hidden potential, personality and inculcate in them 21st century skills. I have always abided by the teachings of my father S. Sukhdev Singh Ji, founder chairman, for moving ahead with honesty, integrity, truthfulness, magnanimity and striving hard to work selflessly for humanity. I am grateful to the people of Bathinda (rural) region who have given an over whelming response to our sincere efforts in the field of education which are unique in many aspects. I extend my heartfelt gratitude to all the staff members of PKS, parents, all stakeholders and well wishers for their unprecedented support and co- operation. Students, hard work of today is the triumph of the future. The time and effort you spend today are the deciding factors in the later years. I crave in your best future and career. I wish you all the best!

Dr. Mohinder Singh Bhola

Principal Message

Welcome to P.K.S. International School, where we inspire young minds to grow, explore, and succeed. As Principal, I am proud to lead a community that values academic excellence, creativity, and character development. Our school is a vibrant learning hub that fosters curiosity, critical thinking, and collaboration. We offer a well-rounded education that prepares students for success in an ever-changing world. With a strong focus on holistic development, we provide opportunities for students to discover their passions, develop their talents, and become confident, compassionate, and responsible individuals. I invite you to explore our website to learn more about our school mission, values, and programs. Join us in shaping the future of our students and empowering them to make a positive impact in the world.

Mrs. Manjot Kaur